Home » Music » sara sara din by Saleem(with dialouges)

sara sara din by Saleem(with dialouges)

Written By sufi suffi on Wednesday, Jul 30, 2008 | 01:01 AM

 
ਕਦੇ ਅਪਣੀ ਹੱਸੀ ਤੇ ਵੀ ਆਏ ਗੁੱਸਾ, ਕਦੇ ਜੱਗ ਨੂੰ ਹੱਸਾਉਣ ਨੂੰ ਜੀ ਕਰਦਾ, ਕਦੇ ਰੌਦਾ ਨਾ ਦਿਲ ਕਿਸੇ ਦੀ ਮੌਤ ਤੇ, ਕਦੇ ਐਂਵੇ ਰੋਣ ਨੂੰ ਜੀ ਕਰਦਾ, ਕਦੇ ਅਜਨਬੀਆਂ ਦਾ ਸਾਥ ਵੀ ਲੱਗਦਾ ਚੰਗਾ, ਕਦੇ ਅਪਣੇ ਵੀ ਲੱਗਦੇ ਬੇਗਾਨੇ ਜਿਹੇ, ਕਦੇ ਮੰਗਦਾ ਦਿਲ ਇੱਕ ਹੋਰ ਉਮਰ, ਤੇ ਕਦੇ ਇਹ ਵੀ ਮਿਟਾਉਣ ਨੂੰ ਜੀ ਕਰਦਾ,,,,