Home » People & Blogs » Visit to Ramgariya Bunga (Darbar Sahib parisar vich)

Visit to Ramgariya Bunga (Darbar Sahib parisar vich)

Written By Harshveer Singh Abohar on Monday, May 01, 2023 | 01:22 PM

 
ਜਦੋਂ ਮੁਗਲਾਂ ਦੇ ਤਖ਼ਤ ਦੀ ਸਿੱਲ ਨੂੰ ਸਿੱਖ ਜਰਨੈਲਾਂ ਨੇ ਸੰਗਲਾਂ ਨਾਲ਼ ਬੰਨ ਕੇ ਦਿੱਲੀ ਤੋਂ ਸ੍ਰੀ ਹਰਿਮੰਦਰ ਸਾਹਿਬ ਲਿਆਂਦਾ। ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਸੁਭਾਇਮਾਨ ਸ ਜੱਸਾ ਸਿੰਘ ਜੀ ਰਾਮਗੜੀਆ ਦੁਆਰਾ ਉਸਾਰਿਆ ਗਿਆ ਰਾਮਗੜੀਆ ਬੁੰਗਾ। ਲੰਗਰ ਹਾਲ ਤੋਂ ਸੱਜੇ ਹੱਥ ਇਸ ਅਸਥਾਨ ਤੇ ਜਾਣ ਦਾ ਰਸਤਾ ਹੈ ਜੀ।