Home » News & Politics » Aone Punjabi News | ਤਰਨਤਾਰਨ ਨਸ਼ਿਆਂ ਦੀ ਦੁਨੀਆ ਦਾ ਵੱਡਾ ਤਸਕਰ ਚੜਿਆ ਪੁਲਿਸ ਦੇ ਹੱਥੇ

Aone Punjabi News | ਤਰਨਤਾਰਨ ਨਸ਼ਿਆਂ ਦੀ ਦੁਨੀਆ ਦਾ ਵੱਡਾ ਤਸਕਰ ਚੜਿਆ ਪੁਲਿਸ ਦੇ ਹੱਥੇ

Written By Aone Punjabi Tv on Friday, May 25, 2018 | 11:04 AM

 
Please subscribe and share this channel and click the bell icon ਤਰਨਤਾਰਨ ਤਰਨ ਤਾਰਨ ਦੇ ਸਰਹੱਦੀ ਕਸਬਾ ਭਿੱਖੀਵਿੰਡ ਪੁਲਿਸ ਨੇ ਇਕ ਵਿਅਕਤੀ ਕੋਲੋਂ 1 ਕਿਲੋ ਹੈਰੋਇਨ ਸਮੇਤ 1 ਪਿਸਟਲ 2 ਮੈਗਜ਼ੀਨ 20 ਜ਼ਿੰਦਾ ਰੋਦ ਬਰਾਮਦ ਕਰਨ ਚ,ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਐਸ ਪੀ ਡੀ ਤਿਲਕ ਰਾਜ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ‘ਤੇ ਕੀਤੀ ਗਈ ਛਾਪੇਮਾਰੀ ਦੌਰਾਨ ਪੁਲਿਸ ਪਾਰਟੀ ਨੇ ਜਸਕਰਨ ਸਿੰਘ ਕੋਲੋ ਜਮੀਨ ‘ਚ ਦਬੀ ਹੋਈ ਹੈਰੋਈਨ ਬਰਾਮਦ ਕੀਤੀ ਅਤੇ ਪਿਸਤੌਲ ਸਿੰਗਪੁਰਾ ਡਰੇਨ ਚੋ ਬਰਾਮਦ ਕਰਵਾਇਆ।ਦੱਸਿਆ ਜਾ ਰਿਹਾ ਏ ਕਿ ਇਸ ਦੋਸ਼ੀ ‘ਤੇ 4 ਮਾਮਲੇ ਹੋਰ ਵੀ ਦਰਜ ਹਨ ਅਤੇ ਇਹ ਬਦਨਾਮ ਸਮਗਲਰ ਹੈ।ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਦੋਸ਼ੀ ਨੇ ਕਬੂਲਿਆ ਕਿ ਉਸਨੇ 18 ਕਿਲੋ ਹੋਰੋਇਨ ਰਾਜਸਥਾਨ ਵੀ ਭੇਜੀ ਹੈ,ਜਿਸਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਜਾਰੀ ਏ। ਨਸ਼ਿਆਂ ਦੀ ਦੁਨੀਆ ਦਾ ਵੱਡਾ ਤਸਕਰ ਚੜਿਆ ਪੁਲਿਸ ਦੇ ਹੱਥੇ ਪੁੱਛ ਗਿੱਛ ਦੋਰਾਨ ਦੋਸ਼ੀ ਨੇ ਕੀਤੇ ਵੱਡੇ ਖੁਲਾਸੇ Watch and follow us on http://aonepunjabitv.com/ Follow Us on Instagram: aone_news https://www.facebook.com/aonepunjabitv/ What'saap no.94784-84087