Home » People & Blogs » Why take Amrit? - Mohali Seminar Q&A Part 3 - Bhai Kulbir Singh

Why take Amrit? - Mohali Seminar Q&A Part 3 - Bhai Kulbir Singh

Written By Gurmat Bibek on Sunday, Jul 16, 2017 | 09:12 PM

 
ਅੰਮ੍ਰਿਤ ਕਦੋਂ ਛਕਣਾ ਚਾਹੀਦਾ ਹੈ? ਕੀ ਸਿਖਾਂ ਦੇ ਘਰੇ ਜਨਮ ਲੈਣ ਕਰਕੇ ਹੀ ਬੱਚਾ ਸਿਖ ਬਣ ਜਾਂਦਾ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਿਵੇਂ ਧਾਰਨ ਕੀਤਾ ਜਾ ਸਕਦਾ ਹੈ? ਨਾਮ ਦੇਣ ਤੋਂ ਪਹਿਲਾਂ ਅੰਮ੍ਰਿਤ ਕਿਉਂ ਛਕਾਇਆ ਜਾਂਦਾ ਹੈ? ਇਹਨਾਂ ਸਵਾਲਾਂ ਦਾ ਜਵਾਬ, ਸੰਖੇਪ ਵਿਚ ਇਸ ਵੀਡੀਓ ਵਿਚ ਦਿਤਾ ਗਿਆ ਹੈ। ਆਪ ਜੀ ਦੇ ਮਨ ਵਿਚ ਕੋਈ ਸੁਝਾਓ ਹੋਵੇ ਤਾਂ ਸਾਨੂੰ +1-647-771-5359 ਤੇ ਸੰਪਰਕ ਕਰੋ ਜੀ। ਜੇਕਰ ਤੁਸੀਂ ਸਾਡੀਆਂ ਵੀਡੀਓ ਪਸੰਦ ਕਰਦੇ ਹੋ ਤਾਂ ਹੋਰਨਾਂ ਨਾਲ ਸ਼ੇਅਰ ਕਰਿਆ ਕਰੋ ਅਤੇ ਸਾਡੇ youtube ਚੈਨਲ ਨੂੰ subscribe ਜ਼ਰੂਰ ਕਰੋ ਜੀ। When should one take Amrit? Are you a Sikh by default if born to Sikh parents? How to adopt Siri Guru Granth Sahib jee as your Guru? Why is Amrit given by Punj Pyare, before giving Naam? These questions have been covered very briefly in this short video taken from the Mohali seminar in May of this year. If you have any questions or if you have any suggestions, kindly contact us at +1-647-771-5359. If you like the videos, please share them liberally and also don’t forget to subscribe to our youtube channel. For more content by Gurmat Bibek Sevadaars please visit: http://www.gurmatbibek.com/ https://soundcloud.com/gurmat-bibek https://soundcloud.com/gurmat-bibek-daily https://www.facebook.com/Gurmatbibek/