Home » News & Politics » ਵੇਖੋ ਸਰਹੱਦ ਪਾਰ ਕਿਵੇਂ ਚਿੱਟਾ ਸਪਲਾਈ ਕਰਦਾ ਹੈ ਪਾਕਿਸਤਾਨ

ਵੇਖੋ ਸਰਹੱਦ ਪਾਰ ਕਿਵੇਂ ਚਿੱਟਾ ਸਪਲਾਈ ਕਰਦਾ ਹੈ ਪਾਕਿਸਤਾਨ

Written By Jagbani on Thursday, Jun 01, 2017 | 09:13 AM

 
ਪਾਕਿ ਦੇ ਨਾਪਾਕ ਇਰਾਦਿਆਂ ਦੀ ਮੂੰਹ-ਬੋਲਦੀ ਤਸਵੀਰ ਐ ਇਹ ਪੁਰਜਾਨੁਮਾ ਪਾਈਪ... ਇਸੇ ਪਾਈਪ ਰਾਹੀਂ ਚਿੱਟਾ ਸਰਹੱਦ ਪਾਰ ਭੇਜਿਆ ਜਾਂਦਾ ਐ... ਫਿਰੋਜ਼ਪੁਰ ਬਾਰਡਰ ਨੇੜੇ ਚੌਕੀ ਬਸਤੀ ਰਾਮ ਲਾਲ 'ਚ ਬੀ.ਐੱਸ.ਐੱਫ. ਦੇ ਸੁਰੱਖਿਆ ਕਰਮੀਆਂ ਨੇ ਪਾਕਿ ਦੀ ਇਸ ਘਿਨੌਣੀ ਹਰਕਤ ਦਾ ਪਰਦਾਫਾਸ਼ ਕਰਦਿਆਂ 575 ਗ੍ਰਾਮ ਚਿੱਟਾ ਬਰਾਮਦ ਕੀਤਾ ਐ..