Home » News & Politics » ਇਹ ਹੈ 'ਡੁੱਬਦਾ ਪੰਜਾਬ'!

ਇਹ ਹੈ 'ਡੁੱਬਦਾ ਪੰਜਾਬ'!

Written By Jagbani on Thursday, Jun 29, 2017 | 10:10 AM

 
ਸੂਬੇ 'ਚ ਪ੍ਰੀ ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਜਿਥੇ ਪਾਰੇ 'ਚ ਗਿਰਾਵਟ ਲਿਆਂਦੀ ਐ..ਉਥੇ ਹੀ ਪ੍ਰਸ਼ਾਸਨ ਦੇ ਪਾਣੀ ਨਿਕਾਸੀ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਐ...ਵੀਰਵਾਰ ਹੋਈ ਪਹਿਲੀ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਜਿਥੇ ਰਾਹਤ ਮਿਲੀ...ਉਥੇ ਹੀ ਸੂਬੇ ਦੇ ਸ਼ਹਿਰਾਂ 'ਚ ਜਲਥਲ ਹੋ ਗਿਆ...ਤਸਵੀਰਾਂ ਫਰੀਦਕੋਟ, ਬਠਿੰਡਾ ਅਤੇ ਤਲਵੰਡੀ ਸਾਬੋ ਦੀਆਂ ਨੇ...ਦੇਖਿਆ ਜਾ ਸਕਦਾ ਐ ਕਿ ਫਰੀਦਕੋਟ ਸ਼ਹਿਰ 'ਚ ਪਾਣੀ ਦੁਕਾਨਾਂ ਦੇ ਅੰਦਰ ਤੱਕ ਦਾਖਲ ਹੋ ਗਿਆ ਐ.