Home » News & Politics » ਨੂਰਾ ਸਿਸਟਰ ਨੇ ਬਨ੍ਹਿਆ ਸਮਾਂ ਇੱਕ ਤੋ ਇੱਕ ਸੁਪਰਹਿੱਟ ਕਵਾਲੀਆ ਗਾ ਕੇ ਹਜਾਰਾ ਲੋਕਾ ਨੂੰ ਝੂਮਣ ਲਈ ਕੀਤਾ ਮਜਬੂਰ

ਨੂਰਾ ਸਿਸਟਰ ਨੇ ਬਨ੍ਹਿਆ ਸਮਾਂ ਇੱਕ ਤੋ ਇੱਕ ਸੁਪਰਹਿੱਟ ਕਵਾਲੀਆ ਗਾ ਕੇ ਹਜਾਰਾ ਲੋਕਾ ਨੂੰ ਝੂਮਣ ਲਈ ਕੀਤਾ ਮਜਬੂਰ

Written By Universal News Nation on Wednesday, May 10, 2017 | 10:34 AM

 
ਬੀਤੀ ਰਾਤ ਸਥਾਨਕ ਸਮਰਾਲਾ ਰੋਡ ਮਾਡਲ ਟਾਊਨ ਵਿਖੇ ਮਹਿਫਲ ਏ ਕਵਾਲੀ ਨਾਮ ਹੇਠ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਹਜਾਰਾ ਦੀ ਤਦਾਦ ਵਿੱਚ ਅੋਰਤਾ ਅਤੇ ਮਰਦਾ ਨੇ ਸਿਰਕਤ ਕੀਤੀ ਇਸ ਮੌਕੇ ਖੰਨਾ ਸਹਿਰ ਦੀਆ ਕਈ ਧਾਰਮਿਕ ਸੰਸਥਾਵਾ ਨੇ ਇਸ ਸਮਾਗਮ ਵਿੱਚ ਆਪਣੀਆ ਆਪਣੀਆ ਡਿਊਟੀਆ ਨਿਭਾਈਆ ਇਸ ਮੌਕੇ ਇਨਟਰਨੈਸਲ ਕਵਾਲ ਨੂਰਾ ਸਿਸਟਰ ਨੇ ਆਪਣੀਆ ਸੁਪਰਹਿੱਟ ਕਵਾਲੀਆ ਦਮਾਦਮ ਮਸਤ ਕਲਾਦਰ ,ਕੁਲੀ ਰਾਹ ਵਿੱਚ ਪਾਈ ,ਕਮਲੀ, ਕਵਾਲੀਆ ਗਾ ਕੇ ਆਏ ਲੋਕਾ ਨੂੰ ਮਸਤ ਕਰ ਦਿੱਤਾ ਇਸੇ ਦੌਰਾਨ ਨੂਰਾ ਸਿਸਟਰ ਦੇ ਪਿਤਾ ਨੇ ਗਰਵ ਮਹਿਸੂਸ ਕਰਦੇ ਹੋਏ ਆਏ ਲੋਕਾ ਨੂੰ ਸੰਦੇਸ ਦਿੱਤਾ ਕੇ ਧੀਆ ਨੂੰ ਕੁਖਾ ਵਿੱਛ ਮਾਰਨ ਵਾਲਿਉ ਇੱਕ ਵਾਰ ਮੇਰੇ ਵੱਲ ਝਾਤੀ ਮਾਰ ਲਿਉ ਕਿਉਕਿ ਮੇਰੇ ਚਾਰ ਧੀਆ ਅਤੇ ਇੱਕ ਪੁੱਤ ਹੈ ਅਤੇ ਮੇਰੀ ਧੀਆ ਨੇ ਸਾਡੇ ਕੁੱਲ ਦਾ ਨਾਮ ਪੂਰੀ ਦੁਨਿਆ ਵਿੱਚ ਚਮਕਾ ਦਿੱਤਾ ਹੈ