Home » Entertainment » 'ਡੋਪ-ਟੈਸਟ' ਦੇ ਸਵਾਲ 'ਤੇ ਭੜਕੇ ਭਗਵੰਤ ਮਾਨ

'ਡੋਪ-ਟੈਸਟ' ਦੇ ਸਵਾਲ 'ਤੇ ਭੜਕੇ ਭਗਵੰਤ ਮਾਨ

Written By Jagbani on Monday, Jan 23, 2017 | 07:40 AM

 
ਵਿਧਾਨਸਭਾ ਚੋਣਾਂ 'ਚ ਨਸ਼ੇ ਦੇ ਮੁੱਦੇ ਨੂੰ ਆਧਾਰ ਬਣਾਕੇ ਪੰਜਾਬ ਨੂੰ ਚਿੱਟੇ ਦੇ ਕਾਲੇ ਹਨ੍ਹੇਰੇ 'ਚੋਂ ਕੱਢਣ ਦੇ ਵਾਅਦੇ ਕਰਨ ਵਾਲੀ 'ਆਪ' ਪਾਰਟੀ ਦੇ ਨੇਤਾ ਭਗਵੰਤ ਮਾਨ ਨੂੰ ਪੱਤਰਕਾਰ ਨੇ ਜਦੋਂ ਪਾਰਟੀ ਉਮੀਦਵਾਰਾਂ ਦੇ ਡੋਪ ਟੈਸਟ ਬਾਰੇ ਸਵਾਲ ਪੁੱਛਿਆ ਤਾਂ ਉਹ ਭੜਕ ਉੱਠੇ..