Home » People & Blogs » MAA DA KARZA

MAA DA KARZA

Written By Brar Saab on Thursday, Nov 28, 2013 | 03:18 AM

 
ਮਾਂ ਓ ਲਫਜ ਜੋ ਬੰਦਾ ਦੁਨਿਆ ਤੇ ਆਕੇ ਸਭ ਤੋਂ ਪੇਹ੍ਲਾਂ ਬੋਲਦਾ ਹੈ ਪਰ ਆਪਣੀ ਔਰਤ ਜਾਂ ਨਸੇ ਦੇ ਲੜ ਲਗ ਕੇ ਆਪਣੀ ਜਨਮ ਦੇਣ ਵਾਲੀ ਮਾਂ ਨੂੰ ਧਕੇ ਮਾਰ ਕੇ ਠੰਡ ਦੀਆਂ ਰਾਤਾਂ ਵਿਚ ਘਰੋਂ ਬਾਹਰ ਕੱਡ ਦਿੰਦਾ ਹੈ ਮਾਂ ਦਾ ਸਤਕਾਰ ਕਰੋ ਜੇ ਮਾਂ ਨਾਂ ਹੁੰਦੀ ਤਾਂ ਨਾਂ ਤਾਂ ਅਸੀਂ ਹੁੰਦੇ ਤੇ ਨਾਂ ਹੀ ਸਾਡੀਆਂ ਪਤਨੀਆਂ ਹੁੰਦੀਆਂ .